ਬੰਦ

ਭਰਤੀ

ਭਰਤੀ
ਸਿਰਲੇਖ ਵਰਣਨ ਸ਼ੁਰੂਆਤੀ ਮਿਤੀ ਸਮਾਪਤੀ ਮਿਤੀ ਮਿਸਲ
ਜ਼ਿਲ੍ਹਾ ਜਲੰਧਰ ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਜੇ. ਜੇ. ਐਕਟ ਅਧੀਨ ਸਥਾਪਿਤ ਹੌਮਜ਼ ਵਿੱਚ ਭਰੀਆ ਜਾਣ ਵਾਲੀਆਂ ਅਸਾਮੀਆਂ ਲਈ ਅਯੋਗ ਬਿਨੈਕਾਰਾਂ ਦੀਆਂ ਸੂਚੀਆਂ ਵਿਚ ਇਤਰਾਜ਼ ਪ੍ਰਾਪਤ ਕਰਨ ਦੀ ਮਿਤੀ ਵਿਚ ਵਾਧਾ

ਜ਼ਿਲ੍ਹਾ ਜਲੰਧਰ ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਜੇ. ਜੇ. ਐਕਟ ਅਧੀਨ ਸਥਾਪਿਤ ਹੌਮਜ਼ ਵਿੱਚ ਭਰੀਆ ਜਾਣ ਵਾਲੀਆਂ ਅਸਾਮੀਆਂ ਲਈ ਅਯੋਗ ਬਿਨੈਕਾਰਾਂ ਦੀਆਂ ਸੂਚੀਆਂ ਵਿਚ ਇਤਰਾਜ਼ ਪ੍ਰਾਪਤ ਕਰਨ ਦੀ ਮਿਤੀ ਵਿਚ ਵਾਧਾ

09/10/2019 15/10/2019 ਦੇਖੋ (887 KB)
ਜ਼ਿਲ੍ਹਾ ਜਲੰਧਰ ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਜੇ. ਜੇ. ਐਕਟ ਅਧੀਨ ਸਥਾਪਿਤ ਹੌਮਜ਼ ਵਿੱਚ ਭਰੀਆ ਜਾਣ ਵਾਲੀਆਂ ਅਸਾਮੀਆਂ ਲਈ ਅਯੋਗ ਬਿਨੈਕਾਰਾਂ ਦੀਆਂ ਸੂਚੀਆਂ

ਜ਼ਿਲ੍ਹਾ ਜਲੰਧਰ ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਜੇ. ਜੇ. ਐਕਟ ਅਧੀਨ ਸਥਾਪਿਤ ਹੌਮਜ਼ ਵਿੱਚ ਭਰੀਆ ਜਾਣ ਵਾਲੀਆਂ ਅਸਾਮੀਆਂ ਲਈ ਅਯੋਗ ਬਿਨੈਕਾਰਾਂ ਦੀਆਂ ਸੂਚੀਆਂ

03/10/2019 09/10/2019 ਦੇਖੋ (9 MB)
ਪੀ. ਐਸ. ਆਰ. ਐਲ. ਐਮ. ਸਕੀਮ ਅਧੀਨ ਇੰਟਰਵਿਊ ਸੰਬੰਧਿਤ

ਪੀ. ਐਸ. ਆਰ. ਐਲ. ਐਮ. ਸਕੀਮ ਅਧੀਨ ਕਲੱਸਟਰ ਕੋਆਰਡੀਨੇਟਰ ਦੀ ਭਰਤੀ ਲਈ ਸ਼ਾਰਟਲਿਸਟਿਡ ਉਮੀਦਵਾਰਾਂ ਦੀ ਸੂਚੀ

06/09/2019 10/09/2019 ਦੇਖੋ (762 KB)
ਡੀ.ਪੀ.ਓ. ਜਲੰਧਰ ਵਿਖੇ ਆਈ.ਸੀ.ਪੀ.ਐੱਸ. ਸਕੀਮ ਅਧੀਨ ਵੱਖ ਵੱਖ ਅਸਾਮੀਆਂ ਲਈ ਵਿਗਿਆਪਨ

ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਜਲੰਧਰ ਵਿਖੇ ਆਈ.ਸੀ.ਪੀ.ਐੱਸ. ਸਕੀਮ ਅਧੀਨ ਵੱਖ ਵੱਖ ਅਸਾਮੀਆਂ ਲਈ ਵਿਗਿਆਪਨ

05/08/2019 16/08/2019 ਦੇਖੋ (1 MB)
ਇਸ਼ਤਿਹਾਰ ਨੰ 610 ਮਿਤੀ 12.06.2019 ਪੀ.ਐਸ.ਆਰ.ਐਲ.ਐਮ. ਯੋਜਨਾ ਦੇ ਬਾਰੇ ਸ਼ੁੱਧੀ ਪੱਤਰ

ਇਸ਼ਤਿਹਾਰ ਨੰ 610 ਮਿਤੀ 12.06.2019 ਪੀ.ਐਸ.ਆਰ.ਐਲ.ਐਮ. ਯੋਜਨਾ ਦੇ ਤਹਿਤ ਕਲੱਸਟਰ ਕੋਆਰਡੀਨੇਟਰ ਦੇ ਅਹੁਦੇ ਦੀ ਨਿਯੁਕਤੀ ਬਾਰੇ ਸ਼ੁੱਧੀ ਪੱਤਰ

05/08/2019 14/08/2019 ਦੇਖੋ (271 KB)
ਪੀ ਐਸ ਆਰ ਐਲ ਐਮ ਸਕੀਮ ਦੇ ਤਹਿਤ ਇੰਟਰਵਿਊ ਬਾਰੇ ਨੋਟਿਸ

ਪੀ ਐਸ ਆਰ ਐਲ ਐਮ ਦੀ ਭਰਤੀ ਦੇ ਤਹਿਤ ਬਲਾਕ ਪ੍ਰੋਗਰਾਮ ਮੈਨੇਜਰ, ਕਲਸਟਰ ਕੋਆਰਡੀਨੇਟਰ ਅਤੇ ਅਕਾਊਂਟੈਂਟ ਲਈ ਨਾਮਜ਼ਦ ਉਮੀਦਵਾਰਾਂ ਦੀ ਸੂਚਨਾ ਅਤੇ ਸੂਚੀ.

23/07/2019 30/07/2019 ਦੇਖੋ (1 MB)
ਬਲਾਕ ਪ੍ਰੋਗਰਾਮ ਮੈਨੇਜਰ, ਕਲਸਟਰ ਕੋਆਰਡੀਨੇਟਰ ਅਤੇ ਅਕਾਊਂਟੈਂਟ ਪੀ ਐਸ ਆਰ ਐੱਲ ਐੱਮ ਦੇ ਲਈ ਵਿਗਿਆਪਨ

1 ਬਲਾਕ ਪ੍ਰੋਗਰਾਮ ਮੈਨੇਜਰ, 2 ਕਲਸਟਰ ਕੋਆਰਡੀਨੇਟਰ ਅਤੇ 1 ਅਕਾਊਂਟੈਂਟ ਪੀ ਐਸ ਆਰ ਐੱਲ ਐਮ ਦੇ ਲਈ ਵਿਗਿਆਪਨ

12/06/2019 21/06/2019 ਦੇਖੋ (2 MB)
ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਜਲੰਧਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ

ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਜਲੰਧਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ।

ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

 

23/02/2019 09/03/2019 ਦੇਖੋ (851 KB)
ਨੋਟਰੀ ਪਬਲਿਕ ਦੇ ਅਹੁਦਿਆਂ ਲਈ ਇਸ਼ਤਿਹਾਰ ਦਾ ਪ੍ਰਕਾਸ਼ਨ

ਨੋਟਰੀ ਪਬਲਿਕ ਦੇ ਅਹੁਦਿਆਂ ਲਈ ਇਸ਼ਤਿਹਾਰ ਦਾ ਪ੍ਰਕਾਸ਼ਨ

08/02/2019 22/02/2019 ਦੇਖੋ (353 KB)
ਮਨਰੇਗਾ ਸਕੀਮ ਅਧੀਨ ਅਸਿਸਟੈਂਟ (ਸ਼ਿਕਾਇਤ ਨਿਵਾਰਨ ਸੈੱਲ), ਕੰਪਿਊਟਰ ਸਹਾਇਕ ਅਤੇ ਡਾਟਾ ਐਂਟਰੀ ਓਪਰੇਟਰ ਭਰਤੀ ਲਈ ਬਿਨੈਪੱਤਰ.

ਮਨਰੇਗਾ ਸਕੀਮ ਅਧੀਨ ਅਸਿਸਟੈਂਟ (ਸ਼ਿਕਾਇਤ ਨਿਵਾਰਨ ਸੈੱਲ), ਕੰਪਿਊਟਰ ਸਹਾਇਕ ਅਤੇ ਡਾਟਾ ਐਂਟਰੀ ਓਪਰੇਟਰ ਭਰਤੀ ਲਈ ਬਿਨੈਪੱਤਰ. ਆਖਰੀ ਮਿਤੀ 22/11/2018 ਦੁਪਿਹਰ 03:00 ਵਜੇ ਤਕ.

09/11/2018 22/11/2018 ਦੇਖੋ (1 MB)