ਭਰਤੀ
ਅਤੀਤ ਨੂੰ ਫਿਲਟਰ ਕਰੋ ਭਰਤੀ
| ਸਿਰਲੇਖ | ਵਰਣਨ | ਸ਼ੁਰੂਆਤੀ ਮਿਤੀ | ਸਮਾਪਤੀ ਮਿਤੀ | ਮਿਸਲ |
|---|---|---|---|---|
| ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਜਲੰਧਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ | ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਜਲੰਧਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ। ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
|
23/02/2019 | 09/03/2019 | ਦੇਖੋ (851 KB) |
| ਨੋਟਰੀ ਪਬਲਿਕ ਦੇ ਅਹੁਦਿਆਂ ਲਈ ਇਸ਼ਤਿਹਾਰ ਦਾ ਪ੍ਰਕਾਸ਼ਨ | ਨੋਟਰੀ ਪਬਲਿਕ ਦੇ ਅਹੁਦਿਆਂ ਲਈ ਇਸ਼ਤਿਹਾਰ ਦਾ ਪ੍ਰਕਾਸ਼ਨ |
08/02/2019 | 22/02/2019 | ਦੇਖੋ (353 KB) |
| ਮਨਰੇਗਾ ਸਕੀਮ ਅਧੀਨ ਅਸਿਸਟੈਂਟ (ਸ਼ਿਕਾਇਤ ਨਿਵਾਰਨ ਸੈੱਲ), ਕੰਪਿਊਟਰ ਸਹਾਇਕ ਅਤੇ ਡਾਟਾ ਐਂਟਰੀ ਓਪਰੇਟਰ ਭਰਤੀ ਲਈ ਬਿਨੈਪੱਤਰ. | ਮਨਰੇਗਾ ਸਕੀਮ ਅਧੀਨ ਅਸਿਸਟੈਂਟ (ਸ਼ਿਕਾਇਤ ਨਿਵਾਰਨ ਸੈੱਲ), ਕੰਪਿਊਟਰ ਸਹਾਇਕ ਅਤੇ ਡਾਟਾ ਐਂਟਰੀ ਓਪਰੇਟਰ ਭਰਤੀ ਲਈ ਬਿਨੈਪੱਤਰ. ਆਖਰੀ ਮਿਤੀ 22/11/2018 ਦੁਪਿਹਰ 03:00 ਵਜੇ ਤਕ. |
09/11/2018 | 22/11/2018 | ਦੇਖੋ (1 MB) |
| ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ ) ਸਕੀਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਅਤੇ ਕਲਸਟਰ ਕੋਆਰਡੀਨੇਟਰ ਦੀ ਭਰਤੀ. | ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ ) ਸਕੀਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਅਤੇ ਕਲਸਟਰ ਕੋਆਰਡੀਨੇਟਰ ਦੀ ਭਰਤੀ. ਫਾਰਮ ਭਰਨ ਦੀ ਆਖਰੀ ਤਰੀਕ: 23/10/2018 ਦੁਪਹਿਰ 3:00 ਵਜੇ ਤਕ |
15/10/2018 | 23/10/2018 | ਦੇਖੋ (398 KB) |
| ਮਨਰੇਗਾ ਦੇ ਤਹਿਤ ਗ੍ਰਾਮ ਰੋਜਗਾਰ ਸੇਵਕ ਦੀ ਭਰਤੀ | ਮਨਰੇਗਾ ਦੇ ਤਹਿਤ ਗ੍ਰਾਮ ਰੋਜਗਾਰ ਸੇਵਕ ਦੀ ਭਰਤੀ |
22/08/2017 | 29/08/2018 | ਦੇਖੋ (1 MB) |
| ਮਨਰੇਗਾ ਲਈ ਕੰਟਰੈਕਟ ਆਧਾਰ ‘ਤੇ ਕੰਪਿਊਟਰ ਅਸਿਸਟੈਂਟ ਦੀ ਭਰਤੀ ਲਈ ਵਿਗਿਆਪਨ | ਮਨਰੇਗਾ ਲਈ ਕੰਟਰੈਕਟ ਆਧਾਰ ‘ਤੇ ਕੰਪਿਊਟਰ ਅਸਿਸਟੈਂਟ ਦੀ ਭਰਤੀ ਲਈ ਵਿਗਿਆਪਨ |
12/05/2017 | 19/08/2018 | ਦੇਖੋ (83 KB) |
| ਮਨਰੇਗਾ ਭਰਤੀ ਵਿਗਿਆਪਨ | ਮਨਰੇਗਾ ਲਈ ਭਰਤੀ ਵਿਗਿਆਪਨ |
05/01/2018 | 02/08/2018 | ਦੇਖੋ (428 KB) |
| ਮਨਰੇਗਾ ਤਹਿਤ ਕੰਪਿਊਟਰ ਸਹਾਇਕ ਦੇ ਅਹੁਦੇ ਲਈ ਪਾਸ ਕੀਤੇ ਉਮੀਦਵਾਰਾਂ ਦੀ ਸੂਚੀ | ਮਨਰੇਗਾ ਤਹਿਤ ਕੰਪਿਊਟਰ ਸਹਾਇਕ ਦੇ ਅਹੁਦੇ ਲਈ ਪਾਸ ਕੀਤੇ ਉਮੀਦਵਾਰਾਂ ਦੀ ਸੂਚੀ |
02/06/2017 | 08/06/2018 | ਦੇਖੋ (183 KB) |