ਸੈਰ ਸਪਾਟਾ

1947 ਤੱਕ ਵਿਕਸਿਤ ਹੋਏ ਇਸ ਕਸਬੇ ਦੀ ਆਪਣੀ ਵਿਸ਼ੇਸ਼ਤਾ ਸੀ| ਇਸ ਵਿੱਚ 12 ਕੋਟ, 12 ਗੇਟ ਅਤੇ 12 ਬਸਤੀਆਂ ਸਨ. ਕੋਟ ਮੁੱਖ ਤੌਰ ਤੇ ਹਿੰਦੂ ਬਹੁਲ ਇਲਾਕੇ ਸਨ ਜਦੋਂ ਕਿ ਬਸਤੀਆਂ ਵਿਚ ਜ਼ਿਆਦਾਤਰ ਮੁਸਲਮਾਨ ਸਨ. ਕੋਟ ਦਾ ਅਰਥ ਵੀ ਮੁਹੱਲਾ ਵੀ ਹੈ. ਹਰੇਕ ਕੋਟ ਦਾ ਆਪਣਾ ਇਕ ਗੇਟ ਸੀ| ਇਨ੍ਹਾਂ ਵਿੱਚੋਂ ਕੁਝ ਬਸਤੀਆਂ, ਕੋਟ ਅਤੇ ਗੇਟ ਹੁਣ ਤੱਕ ਬਚੇ ਹੋਏ ਹਨ. ਜਲੰਧਰ ਜੋ, ਪੁਰਾਤਨਤਾ ਦਾ ਇਕ ਸ਼ਹਿਰ ਅਤੇ ਅਤੀਤ ਵਿਚ ਕਈ ਵਾਰੀ ਸਰਕਾਰ ਦੀ ਗੱਦੀ ਰਿਹਾ, ਨੂੰ 1947 ਵਿਚ ਵੰਡ ਉਪਰੰਤ  ਇਸਦੀ ਪੁਰਾਣੀ ਸ਼ਾਨ ਹਾਸਲ ਹੋਈ ਜਦੋਂ ਇਸ ਨੂੰ ਪੰਜਾਬ ਦਾ ਪ੍ਰਸ਼ਾਸਨਿਕ ਮੁੱਖ ਦਫਤਰ ਬਣਾਇਆ ਗਿਆ ਪਰ ਛੇਤੀ ਹੀ ਇਹ ਇਸ ਨੂੰ ਗੁਆ ਬੈਠਾ ਜਦੋਂ ਪ੍ਰਸ਼ਾਸਨਿਕ ਦਫਤਰ ਪਹਿਲਾਂ ਸ਼ਿਮਲਾ ਅਤੇ ਅੰਤ ਵਿਚ  ਚੰਡੀਗੜ੍ਹ ਸਥਾਪਿਤ ਹੋ ਗਏ|

ਵੰਡਰਲੈਂਡ ਜਲੰਧਰ
ਵੈਂਡਰਲੈਂਡ ਥੀਮ ਪਾਰਕ

11 ਏਕੜ ਰਕਬੇ ਵਿੱਚ ਫੈਲਿਆ ਵੈਂਡਰਲੈਂਡ ਥੀਮ ਪਾਰਕ, ​​ਜਲੰਧਰ ਬੱਸ ਟਰਮਿਨਸ ਤੋਂ 6 ਕਿਲੋਮੀਟਰ ਅਤੇ ਨਕੋਦਰ ਰੋਡ ‘ਤੇ ਰੇਲਵੇ ਸਟੇਸ਼ਨ…

ਜੰਗ-ਏ-ਆਜ਼ਾਦੀ 'ਤੇ ਲੇਜ਼ਰ ਅਤੇ ਲਾਈਟ ਸ਼ੋਅ
ਜੰਗ-ਏ-ਆਜ਼ਾਦੀ ਯਾਦਗਾਰ ਜਲੰਧਰ (ਕਰਤਾਰਪੁਰ)

ਪੰਜਾਬ ਸਰਕਾਰ ਨੇ ਭਾਰਤ ਦੀ ਆਜ਼ਾਦੀ ਲਈ ਪੰਜਾਬੀ ਅਤੇ ਪੰਜਾਬੀ ਦੇ ਬੇਮਿਸਾਲ ਬਲੀਦਾਨਾਂ ਦੀ ਯਾਦ ਵਿਚ ਪੰਜਾਬ ਫ੍ਰੀਡਮ ਮੂਵਮੈਂਟ ਮੈਮੋਰੀਅਲ…