ਸ਼ਿਕਾਇਤ ਕਿਵੇਂ ਦਰਜ ਕਰੀਏ?
ਨਾਗਰਿਕ ਪੰਜਾਬ ਸਰਕਾਰ ਦੁਆਰਾ ਪ੍ਰਬੰਧਿਤ ਹੇਠਾਂ ਦਿੱਤੀ ਵੈਬਸਾਈਟ ਤੇ ਰਜਿਸਟਰ ਕਰ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ.
ਵਿਜ਼ਿਟ: http://shikayatnivaranpb.gov.in/
ਪੰਜਾਬ
ਪ੍ਰਮੁੱਖ ਸਕੱਤਰ,
ਕਮਰਾ ਨੰਬਰ 323, ਪੰਜਾਬ ਸਿਵਲ ਸਕੱਤਰੇਤ -II,
ਸੇਕਟਰ -9 ਚੰਡੀਗੜ੍ਹ, 160009
ਸਥਾਨ : ਪੀ.ਬੀ.ਗਰਾਮ, ਚੰਡੀਗੜ੍ਹ | ਸ਼ਹਿਰ : ਚੰਡੀਗੜ੍ਹ | ਪਿੰਨ ਕੋਡ : 160009
ਈ-ਮੇਲ : pspgpw[at]punjab[dot]gov[dot]in