English
ਪਹੁੰਚਯੋਗਤਾ ਲਿੰਕ
Accessibility Tools
Color Contrast
ਹਾਈ ਕੰਟ੍ਰਾਸਟ
ਹਾਈ ਕੰਟ੍ਰਾਸਟ
ਸਧਾਰਣ ਵਿਪਰੀਤ
ਸਧਾਰਨ ਕੰਟ੍ਰਾਸਟ - ਚੁਣਿਆ ਗਿਆ
ਲਿੰਕ ਹਾਈਲਾਈਟ ਕਰੋ
ਹਾਈਲਾਈਟ ਲਿੰਕ - ਚੁਣੇ ਗਏ
ਉਲਟ
ਪੰਨੇ ਦੇ ਰੰਗ ਉਲਟਾਓ
ਸੰਤ੍ਰਿਪਤਾ
ਸੰਤ੍ਰਿਪਤਾ ਲਾਗੂ ਕਰੋ
Text Size
ਫ਼ੌਂਟ ਆਕਾਰ ਵਧਾਓ
ਫ਼ੌਂਟ ਆਕਾਰ ਵਧਾਓ
ਆਮ ਫ਼ੌਂਟ
ਸਧਾਰਨ ਫੌਂਟ - ਚੁਣਿਆ ਗਿਆ
ਫ਼ੌਂਟ ਆਕਾਰ ਘਟਾਓ
ਫ਼ੌਂਟ ਆਕਾਰ ਘਟਾਓ
ਟੈਕਸਟ ਸਪੇਸਿੰਗ
ਟੈਕਸਟ ਸਪੇਸਿੰਗ
ਲਾਈਨ ਦੀ ਉਚਾਈ
ਲਾਈਨ ਦੀ ਉਚਾਈ
Other Controls
ਵੱਡਾ ਕਰਸਰ
ਵੱਡਾ ਕਰਸਰ
ਚਿੱਤਰ ਲੁਕਾਓ
ਚਿੱਤਰ ਲੁਕਾਓ
ਪੰਜਾਬ ਸਰਕਾਰ
Government of PUNJAB
ਜਲੰਧਰ
JALANDHAR
ਲੱਭੋ
ਲੱਭੋ
ਮੀਨੂ ਟੌਗਲ
ਹੋਰ
ਮੁੱਖ ਪੰਨਾ
ਜ਼ਿਲ੍ਹੇ ਦੀ ਜਾਣਕਾਰੀ
ਇਤਿਹਾਸ
ਜ਼ਿਲ੍ਹੇ ਦਾ ਨਕ਼ਸ਼ਾ
ਮੌਸਮ ਦੀਆਂ ਸਥਿਤੀਆਂ
ਕੌਣ ਕੀ ਹੈ
ਕਮਿਸ਼ਨਰ ਜਲੰਧਰ ਮੰਡਲ, ਜਲੰਧਰ
ਡਿਪਟੀ ਕਮਿਸ਼ਨਰਾਂ ਦੀ ਸੂਚੀ
ਪ੍ਰਸ਼ਾਸਕੀ ਪ੍ਰਬੰਧਨ
ਤਹਿਸੀਲ
ਕੁਲੈੱਕਟਰ ਦਫ਼ਤਰ
ਉਪ-ਮੰਡਲ ਅਤੇ ਬਲਾਕ
ਪਿੰਡ ਅਤੇ ਪੰਚਾਇਤਾਂ
ਪੁਲਿਸ
ਅਦਾਲਤਾਂ
ਚੋਣ ਹਲਕੇ
ਰੂਪ ਰੇਖਾ
ਚੋਣਾਂ
ਵਿਧਾਨ ਸਭਾ ਚੋਣਾਂ 2027
ਐਸ.ਆਈ.ਆਰ. 2026
ਸੂਚਨਾਵਾਂ
ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 2026
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025
ਡਾਇਰੈਕਟਰੀ
ਮੁੱਖ ਸੰਪਰਕ
ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ
ਜਨਤਕ ਸਹੂਲਤਾਂ
ਬੈਂਕ
ਹਸਪਤਾਲ
ਗ਼ੈਰ ਸਰਕਾਰੀ ਸੰਸਥਾਵਾਂ
ਡਾਕ
ਆਫ਼ਤ ਪ੍ਰਬੰਧਨ
ਵਿਭਾਗ
ਮਾਲ ਵਿਭਾਗ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ
ਰੁਜ਼ਗਾਰ ਸੂਚਨਾਵਾਂ
ਖੇਤਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਜਲੰਧਰ
ਦਸਤਾਵੇਜ਼
ਰੈਵੇਨਿਊ ਕੋਰਟ ਕੇਸ
ਡੀਸੀ ਕੋਰਟ ਕੇਸ
ਏਡੀਸੀ ਕੋਰਟ ਕੇਸ
ਐਸ.ਡੀ.ਐਮ I ਕੋਰਟ ਕੇਸ
ਐਸ.ਡੀ.ਐਮ II ਕੋਰਟ ਕੇਸ
ਤਹਿਸੀਲਦਾਰ I ਅਦਾਲਤ ਕੇਸ
ਤਹਿਸੀਲਦਾਰ II ਕੋਰਟ ਕੇਸ
ਦਫ਼ਤਰੀ ਹੁਕਮ
ਅਧਿਸੂਚਨਾ
ਮਰਦਮਸ਼ੁਮਾਰੀ
ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ
ਆਈ.ਕੇ.ਜੀ.ਪੀ.ਟੀ.ਯੂ ਐਡਮਿਸ਼ਨ ਪਰਚਾ 2022-23
ਸੂਚਨਾਵਾਂ
ਸਮਾਗਮ
ਭਰਤੀ
ਘੋਸ਼ਣਾਵਾਂ
ਟੈਂਡਰ
ਪ੍ਰੈੱਸ ਅਧਿਕਾਰਿਤ ਰਿਪੋਰਟ
ਸੇਵਾ ਕੇਂਦਰ
ਸੈਰ ਸਪਾਟਾ
ਕਿਵੇਂ ਪਹੁੰਚੀਏ
ਦਿਲਚਸਪੀ ਦੇ ਸਥਾਨ
ਸੱਭਿਆਚਾਰ ਅਤੇ ਵਿਰਸਾ
ਖੇਡ ਕੇਂਦਰ
ਸੈਲਾਨੀਆਂ ਲਈ ਦੇਖਣ ਯੋਗ ਸਥਾਨ
ਮੀਡੀਆ ਗੈਲਰੀ
ਫ਼ੋਟੋ ਗੈਲਰੀ
ਵੀਡੀਓ ਗੈਲਰੀ
ਫਾਰਮ
ਨਾਗਰਿਕ ਸੇਵਾਵਾਂ
ਆਰ.ਟੀ.ਆਈ.
ਬੰਦ
ਮੁੱਖ ਪੰਨਾ
ਮੀਡੀਆ ਗੈਲਰੀ
ਵੀਡੀਓ ਗੈਲਰੀ
ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਗੰਭੀਰ ਹੈ। ਉਨ੍ਹਾਂ ਜਲੰਧਰ ਵਿੱਚ ਸ਼ੂਗਰ, ਹਾਈਪਰਟੈਨਸ਼ਨ ਅਤੇ ਗੰਭੀਰ ਗੁਰਦੇ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋਈਆਂ 63 ਮੌਤਾਂ ਬਾਰੇ ਵੀ ਦੱਸਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਾ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਟੈਸਟ ਲਈ ਅੱਗੇ ਆਉਣ। ਉਨ੍ਹਾਂ ਲੈਵਲ -1, ਲੈਵਲ -2 ਅਤੇ ਲੈਵਲ-3 ਦੇ ਨਾਲ ਨਾਲ ਬੈੱਡਾਂ, ਪਾਈਪ ਆਕਸੀਜਨ ਸਪਲਾਈ ਅਤੇ ਆਈਸੀਯੂ ਬੈੱਡਾਂ ਸਮੇਤ ਬਿਨ੍ਹਾਂ ਵੈਂਟੀਲੇਟਰ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਜੇਕਰ ਕੋਈ ਜਲੰਧਰ ਨਿਵਾਸੀ ਪ੍ਰਾਈਵੇਟ ਹਸਪਤਾਲ ਜਾਣਾ ਚਾਹੁੰਦਾ ਹੈ, ਤਾਂ jalandhar.nic.in ਜਾਂ 0181-2224417 ‘ਤੇ ਫੋਨ ਕਰਕੇ ਬੈੱਡਾਂ ਦੀ ਉਪਲਬਧਤਾ ਬਾਰੇ ਪਤਾ ਲਗਾਇਆ ਜਾ ਸਕਦਾ ਹੈ, ਤਾਂ ਜੋ ਇਲਾਜ ਸ਼ੁਰੂ ਕਰਨ ਵਿਚ ਸਮਾਂ ਅਜਾਈਂ ਨਾ ਜਾ ਸਕੇ।
Facebook
X

ਵੀਡੀਓ ਚਲਾਓ