ਬੰਦ

ਵਿਧਾਨ ਸਭਾ ਚੋਣਾਂ 2022

ਪੰਜਾਬ ਵਿਧਾਨ ਸਭਾ ਚੋਣ 2022 ਦੇ ਸੰਬੰਧ ਵਿੱਚ ਸਾਰੀਆਂ ਸੂਚਨਾਵਾਂ।

ਆਗਾਮੀ ਵਿਧਾਨ ਸਭਾ ਚੋਣਾਂ, 2022 ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਵਰਤੇ ਜਾਣ ਵਾਲੇ ਚੋਣ ਖਰਚੇ ਦੀਆਂ ਵੱਖ-ਵੱਖ ਵਸਤੂਆਂ ਦੀਆਂ ਦਰਾਂ ਦਾ ਨਿਰਧਾਰਨ – ਬਾਰੇ।

ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਵਰਤੇ ਜਾਣ ਵਾਲੇ ਚੋਣ ਖਰਚਿਆਂ ਦੀਆਂ ਵੱਖ-ਵੱਖ ਵਸਤੂਆਂ ਦੀਆਂ ਦਰਾਂ ਦਾ ਨਿਰਧਾਰਨ ਮਿਤੀ 09.01.2022

ਵਿਧਾਨ ਸਭਾ ਚੋਣਾਂ 2022-ਪੰਜਾਬ ਪ੍ਰੀਵੈਨਸ਼ਨ ਆਫ ਡੈਫੇਸਮੈਂਟ ਆਫ ਪ੍ਰਾਪਰਟੀ ਐਕਟ, 1997 ਨੂੰ ਲਾਗੂ ਕਰਨ ਬਾਰੇ ਮਿਤੀ 08.01. 2022

ਪੰਜਾਬ ਰਾਜ ਵਿੱਚ ਸਾਰੇ 117 ਏ.ਸੀ. ਲਈ ਸਹਾਇਕ ਰਿਟਰਨਿੰਗ ਅਫਸਰਾਂ (ਏਆਰਓ-1 ਅਤੇ 2) ਦੀ ਨਿਯੁਕਤੀ- ਬਾਰੇ।

ਵਿਧਾਨ ਸਭਾ ਚੋਣਾਂ 2022- ਸਰਕਾਰੀ ਦਫਤਰਾਂ ਅਤੇ ਵੈਬਸਾਈਟ ਤੋਂ ਰਾਜਨੀਤਿਕ ਪਾਰਟੀਆਂ ਅਤੇ ਮੰਤਰੀ/ ਨੁਮਾਇੰਦਿਆਂ ਦੀਆਂ ਫੋਟੋਗ੍ਰਾਫਸ ਅਤੇ ਰੇਫੇਰੇਂਸਸ ਰਿਮੂਵ ਕਰਨ ਸਬੰਦੀ

ਵਿਧਾਨ ਸਭਾ ਚੋਣਾਂ 2022-ਪੰਜਾਬ ਪ੍ਰੀਵੈਨਸ਼ਨ ਆਫ ਡੈਫੇਸਮੈਂਟ ਆਫ ਪ੍ਰਾਪਰਟੀ ਐਕਟ, 1997 ਨੂੰ ਲਾਗੂ ਕਰਨਾ

ਚੋਣ ਮੰਤਵ ਲਈ ਸਟਾਫ ਦੀ ਮੰਗ – ਨੋਟੀਫਿਕੇਸ਼ਨ ਦਾ ਪ੍ਰਕਾਸ਼ਨ

ਚੋਣ ਮੰਤਵ ਲਈ ਵਾਹਨਾਂ ਦੀ ਮੰਗ – ਨੋਟੀਫਿਕੇਸ਼ਨ ਦਾ ਪ੍ਰਕਾਸ਼ਨ

ਪੰਜਾਬ ਰਾਜ ਦੇ ਸਾਰੇ 117 ਏ.ਸੀ. ਲਈ ਰਿਟਰਨਿੰਗ ਅਫਸਰ ( ਆਰ.ਰੋ.) ਦੀ ਨਿਯੁਕਤੀ ਬਾਰੇ  

ਰਾਜਨੀਤਿਕ ਪਾਰਟੀਆਂ ਨਾਲ ਸਪਲੀਮੈਂਟ ਜੋੜ, ਮਿਟਾਉਣ ਅਤੇ ਸੋਧ ਬਾਰੇ।

ਆਗਾਮੀ ਵਿਧਾਨ ਸਭਾ ਚੋਣਾਂ, 2022 ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਵਰਤੇ ਜਾਣ ਵਾਲੇ ਚੋਣ ਖਰਚੇ ਦੀਆਂ ਵੱਖ-ਵੱਖ ਵਸਤੂਆਂ ਦੀਆਂ ਦਰਾਂ ਦਾ ਨਿਰਧਾਰਨ

ਆਗਾਮੀ ਵਿਧਾਨ ਸਭਾ ਚੋਣਾਂ 2022 ਲਈ ਪੋਲਿੰਗ ਕਰਮਚਾਰੀਆਂ ਬਾਰੇ

ਪੰਜਾਬ ਰਾਜ ਵਿੱਚ ਚੋਣਕਾਰ ਰਜਿਸਟਰੇਸ਼ਨ ਅਫਸਰ/ਰਿਟਰਨਿੰਗ ਅਫਸਰ (ਈ ਆਰ ਓ / ਆਰ ਓ) ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ/ਸਹਾਇਕ ਰਿਟਰਨਿੰਗ ਅਫਸਰ -1 ਅਤੇ 2 (ਏ ਈ ਆਰ ਓ / ਏ ਆਰ ਓ -1 ਅਤੇ 2) ਦੀ ਨਿਯੁਕਤੀ ਬਾਰੇ

ਵਧੀਕ ਏ ਈ ਆਰ ਓ ਦੀ ਨਿਯੁਕਤੀ- ਸੰਬੰਧੀ.

ਪੰਜਾਬ ਰਾਜ ਵਿੱਚ ਈ ਆਰ ਓ/ਆਰ ਓ ਅਤੇ ਏ ਈ ਆਰ ਓ/ਏ ਆਰ ਓ -1 ਅਤੇ 2 ਦੀ ਨਿਯੁਕਤੀ ਬਾਰੇ।

ਚੋਣ ਲੜ ਰਹੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੁਆਰਾ ਅਪਰਾਧਿਕ ਘਟਨਾਵਾਂ ਦਾ ਪ੍ਰਕਾਸ਼ਨ.

ਝੂਠੇ ਹਲਫਨਾਮੇ ਦਾਇਰ ਕਰਨ ਬਾਰੇ

ਪੰਜਾਬ ਰਾਜ ਵਿੱਚ ਜ਼ਿਲ੍ਹਾ ਚੋਣ ਅਧਿਕਾਰੀਆਂ ਦੀ ਨਿਯੁਕਤੀ ਬਾਰੇ

ਨਕਦ ਅਤੇ ਹੋਰ ਵਸਤੂਆਂ ਨੂੰ ਜ਼ਬਤ ਕਰਨ ਅਤੇ ਜਾਰੀ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ-ਪਾਲਣਾ ਸੰਬੰਧੀ.

ਸਰਵਿਸ ਵੋਟਰਸ w.r.t 01.01.2022 ਨਾਲ ਸਬੰਧਤ ਵੋਟਰ ਸੂਚੀ ਦੇ ਆਖ਼ਰੀ ਹਿੱਸੇ ਦੀ ਸੰਖੇਪ ਸਮੀਖਿਆ

ਚੋਣਾਂ ਨਾਲ ਸੰਬੰਧਿਤ ਵੱਖ ਵੱਖ ਸੇਵਾਵਾਂ ਮੁਹਈਆ ਕਰਵਾਉਣ ਲਈ ਕਾਮਨ ਸਰਵਿਸ ਸੈਂਟਰਾਂ (CSC )ਤੇ ਰੇਟ ਲਿਸਟ ਡਿਸਪਲੇ ਕਰਨ ਸੰਬੰਧੀ |

ਯੋਗਤਾ ਮਿਤੀ ਵਜੋਂ 1 ਜਨਵਰੀ 2022 ਦੇ ਹਵਾਲੇ ਨਾਲ ਫੋਟੋ ਵੋਟਰ ਸੂਚੀਆਂ ਦੇ ਵਿਸ਼ੇਸ਼ ਸੰਖੇਪ ਸੰਸ਼ੋਧਨ ਦਾ ਪ੍ਰੋਗਰਾਮ – ਸੰਬੰਧਤ

ਪੰਜਾਬ ਰਾਜ ਵਿੱਚ ਚੋਣਕਾਰ ਰਜਿਸਟਰੇਸ਼ਨ ਅਫਸਰ/ਰਿਟਰਨਿੰਗ ਅਫਸਰ (ਈਆਰਓ/ਆਰਓ) ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ/ਸਹਾਇਕ ਰਿਟਰਨਿੰਗ ਅਫਸਰ -1 ਅਤੇ 2 (ਏਈਆਰਓ/ਏਆਰਓ -1 ਅਤੇ 2) ਦੀ ਨਿਯੁਕਤੀ ਦੇ ਸੰਬੰਧ ਵਿੱਚ.

ਰਾਜ ਪੱਧਰੀ ਮੀਡੀਆ ਪ੍ਰਮਾਣੀਕਰਣ ਅਤੇ ਨਿਗਰਾਨੀ ਕਮੇਟੀ ਦੇ ਪੁਨਰ ਗਠਨ ਬਾਰੇ.